BREAKING NEWS
Clips

728x90

header-ad

468x60

header-ad

ਗੱਪ ਕਹਾਣੀ ਨੂੰ ਬਾਬਾ ਬੁੱਢਾ ਜੀ ਨਾਲ ਜੋੜਿਆ | Bhai Panthpreet Singh Ji

Topic- Truth About fake Story of Baba Budda Ji Preacher- Bhai Panthpreet singh ji Khalsa Rec Village- Raunta (Moga) Date - 12-09-2018 #BabaBudhaJi #GappKahani
« PREV
NEXT »

1 comment

  1. ਬਾਬਾ ਬੁੱਢਾ ਜੀ ਦੀ ਇਹ ਸਾਖੀ ਜਿਸ ਨੂੰ ਤੁਸੀਂ ਗੱਪ ਕਹਾਣੀ ਕਹਿ ਰਹੇ ਓ, ਕਿਸੇ ਅਖੌਤੀ ਤਰਕਸ਼ੀਲ ਬਾਬੇ ਦੇ ਕਹਿਣ ਨਾਲ ਗੱਪ ਜਾਂ ਝੂਠੀ ਕਹਾਣੀ ਸਿੱਧ ਨਹੀਂ ਹੁੰਦੀ। ਇਸ ਤਰਾਂ ਮੰਨ ਲੈਣ ਨਾਲ ਤਾਂ ਪਿਛਲੀ ਹਰ ਘਟਨਾ ਜੋ ਕਿ ਬੀਤੇ ਸਮੇਂ ਵਿੱਚ ਹੋ ਚੁੱਕੀ ਹੈ, ਗ਼ਲਤ ਸਿੱਧ ਹੋ ਜਾਵੇਗੀ। ਮੇਰਾ ਮੰਨਣਾ ਹੈ ਕਿ ਬਜੁਰਗਾਂ ਤੋਂ ਅਸ਼ੀਰਵਾਦ ਤੇ ਅਸੀਸਾਂ ਲੈਣਾਂ ਸਾਡੇ ਪੰਜਾਬੀਆਂ ਦਾ ਚਰਿਤਰ ਯਾਨਿ ਸੁਭਾਓ ਹੈ। ਇਸੇ ਲਈ ਮਾਤਾ ਜੀ, ਬਾਬਾ ਬੁੱਢਾ ਜੀ ਤੋਂ ਅਸ਼ੀਰਵਾਦ ਲੈਣ ਗਏ ਸਨ। ਹਾਂ, ਹਰ ਸਾਖੀਕਾਰ ਆਪਣੀਂ ਲਿਖਤ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਆਪਣੇ ਮਨੋਂ ਕੁਝ ਕਲਪਿਤ ਗਲਾਂ ਜੋੜ ਦਿੰਦਾ ਹੈ। ਪਰ ਇਸ ਨਾਲ ਸਾਖੀ ਝੂਠੀ ਨਹੀਂ ਹੋ ਜਾਂਦੀ ਭਾਵੇਂ ਕਿ ਅੱਜ ਦੇ ਮਾਡਰਨ ਬਾਬਿਆਂ ਨੂੰ ਆਪਣੀਆਂ ਨਵੀਆਂ ਦੁਕਾਨਾਂ ਚਲਾਉਣ ਲਈ ਕੁਝ ਮਸਾਲਾ ਜ਼ਰੂਰ ਮਿਲ ਜਾਂਦਾ ਹੈ।

    ReplyDelete